ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਵੱਲੋਂ ਐਸਜੀਪੀਸੀ ਦੇ ਖਿਲਾਫ਼ ਗੁਰੂਦੁਆਰਾ ਕੋਠਾ ਸਾਹਿਬ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੰਗ ਹੈ, ਕਿ ਧਾਰਾ 87 ਦੇ ਅਧੀਨ ਆਉਂਦੇ ਗੁਰੂਦੁਆਰਾ ਕਮੇਟੀਆਂ ਨੂੰ ਬਹਾਲ ਕੀਤਾ ਜਾਵੇ ।